Type Here to Get Search Results !

Sad Shayari Punjabi Heart Broken Boy | Sad Punjabi Status

ਮੇਰੀਆ ਉਮੀਦਾ ਤਾ ਤੇਰੇ ਤੇ ਸੀ.. ਕਿਸਮਤ ਭਰੋਸੇ ਪਹਿਲਾ ਵੀ ਬਹੁਤ ਕੁਝ ਹਾਰੇ ਸੀ ਸੱਜਣਾ💔💔
____________________________________________

ਅਣਗਿਣਤ ਦੁਆਵਾ ਤੇਰੇ ਲਈ ਭਾਵੇਂ ਅਸੀਂ ਤੇਰੇ ਕੁੱਝ ਵੀ ਨਹੀਂ❤️‍🩹
____________________________________________

ਉਂਝ ਜਿੰਮੇਵਾਰੀਆਂ ਸਾਰੀਆਂ ਸਾਂਭ ਲੈਂਦਾ ਹਾਂ ਮੈਂ ਪਰ ਕਦੇ-ਕਦੇ ਆਪਣਾ ਆਪ ਹੀ ਨੀ ਸਾਂਭਿਆ ਜਾਂਦਾ😣😭
____________________________________________

ਫਰਕ਼ ਤਾਂ ਜਰੂਰ ਪਿਆ ! ਅੱਜ ਕੱਲ ਮੈਂ ਓਹਨੂੰ, ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ💔
____________________________________________

ਕੁਝ ਲੋਕ ਮਿਲਦੇ ਨੇ ਕਿਸਮਤ ਨਾਲ ਪਰ ਉਹਨਾਂ ਦਾ ਮਿਲਣਾ ਕਿਸਮਤ ਚ ਨੀ ਹੁੰਦਾ
____________________________________________

Attitude punjabi shayari

ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ , ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨ
____________________________________________

ਰੱਬਾ ਉੱਮਰ ਵਧਾ ਦਈਂ ਮੇਰੇ ਬੇਬੇ ਬਾਪੂ ਦੀ
ਆਪਾਂ ਵਾਧਾ ਘਾਟਾ ਕਰ ਲਵਾਂਗੇ ਮੇਰੇ ਵਾਲੀ ਚੋਂ
____________________________________________

ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ
____________________________________________

ਬੇਸ਼ੱਕ ਮੱਧਮ ਹੈ
ਪਰ ਮੈਂ ਆਪਣੀ ਹੀ ਰੌਸ਼ਨੀ 'ਚ ਖੜਨ ਦਾ ਆਦੀ ਹਾਂ
____________________________________________

Sad shayari punjabi 2 lines copy paste

ਕਰੇ ਪਿਆਰ ਮਾਵਾਂ ਬਰਾਬਰ ਇਸ ਗੱਲ ਦੀ ਨਾ ਕੋਈ ਭੁੱਲ ਹੈ 🙌 ਸੱਚ ਕਹਿਣ ਸਿਆਣੇ ਭੈਣ ਭਰਾ ਦੇ ਰਿਸ਼ਤੇ ਦਾ ਨਾ ਕੋਈ ਮੁੱਲ ਹੈ💟
____________________________________________

ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲ

____________________________________________

ਥੋੜਾ ਟਾਈਮ ਐ ਬਾਪੂ ਰੱਬ ਬਦਲੂ ਮੱਥੇ ਦੀਆ ਲੀਕਾਂ ਨੂੰ
ਆਹ ਤੇਰਾ ਖੋਟਾ ਸਿੱਕਾ ਨਾ ਬਾਪੂ ਦਊ ਜਵਾਬ ਸ਼ਰੀਕਾ ਨੂੰ
____________________________________________

ਜਿਵੇ ਕਿਸੇ ਬਾਰਾਤ ਨੁੰ ਕੋਈ ਅਰਥੀ ਟੱਕਰੀ ਐ ,
ਉਹਦੀ ਮੇਰੀ ਜਿੰਦਗੀ ਬਾਬਾ ਐਨੀ ਵੱਖਰੀ ਐ💯😕
____________________________________________

Sad shayari love

ਸਬਰ ਬਹੁਤ ਵੱਡੀ ਚੀਜ ਹੈ
ਜੇ ਕਰ ਗਿਆ ਤਾਂ ਤਰ ਗਿਆ
____________________________________________

ਚਲਾ ਗਿਆ ਓੁਹ ਤੇ ਉੱਤੋਂ ਹੋ ਗਈ ਸ਼ਾਮ ਸੀ
ਉਹ ਖੁਸ਼ ਤੇ ਖ਼ਾਸ ਸੀ ਮੈਂ ਦਰਦ ਭਰੀ ਤੇ ਆਮ ਸੀ🍂🍁
____________________________________________

ਕੋਈ ਕਿੰਨਾ ਵੀ ਕਹੇ ਪਰ ਮਾੜੇ ਟਾਈਮ ਵਿੱਚ
ਮਾਪਿਆਂ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਬਣਦਾ

____________________________________________

ਨਾ ਖੁਆਹਿਸ਼ ਕੋਈ ਬਚੀ ਨਾ ਜਿਉਣ ਦੀ ਤਮੰਨਾ,
ਦੁਨੀਆ ਫਿਰ ਵੀ ਐਵੇਂ ਰਹੇਗੀ… ਜਿਵੇਂ ਛੱਡ ਕੇ ਚੱਲਾ 💯
____________________________________________

ਤੇਰਾ ਗ਼ੈਰ ਨੂੰ ਗਲ ਨਾਲ ਲੱਗਣਾ ਮੇਰੇ ਗਲ ਨੂੰ ਫਾਹੇ ਵਰਗਾ ਸੀ 
____________________________________________

ਪੰਜਾਬੀ sad Shayari Love

ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ, ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ.
____________________________________________

#ਪਿਆਰ ਤੇਰੀ #ਸੂਰਤ ਨਾਲ ਨਹੀ.. #ਕਿਰਦਾਰ ਨਾਲ ਸੀ 
  #ਸੌਕ-ਏ-ਹੁਸਨ ਹੁੰਦਾ ... ਤਾਂ #ਬਾਜਾਰ ਚਲੇ ਜਾਂਦੇ 
____________________________________________

ਸੱਚਾ ਪਿਆਰ ਉਹੀ ਕਰੇਗਾ ਜਿਸਨੇ ਕਿਸੇ ਤੋਂ ਧੋਖਾ ਖਾਦਾ ਹੋਵੇ.
____________________________________________

ਮਨ ਆਈਆਂ ਕਰਦਾ ਸਾਡੇ ਅਲਿਆ ਜਿਸ ਦਿਨ ਦਿਲ ਤੋਂ ਉਤਰ ਗਿਆ ਨਾ.. ਦੇਖ ਲੈ.ਦੇਖਣ ਨੂੰ ਵੀ ਤਰਸੇਗਾ 
____________________________________________

ਹੋਰਾਂ ਦੇ ਬਦਲਣ ਦਾ ਕੀ ਸ਼ਿਕਵਾ ਕਰਨਾ ਤੁਸੀਂ ਖੁਦ ਵੀ ਬੀਤੇ ਕੱਲ੍ਹ ਵਰਗੇ ਨਹੀਂ ਹੋ।😊
____________________________________________

ਟੁੱਟਿਆ ਦਿਲ status Punjabi

ਰੋ ਰੋ ਕੇ ਤੇਰੇ ਪਿੱਛੇ ਅੱਖੀਆਂ ਮੈਂ ਗਾਲੀਆਂ 
ਲੋਕੀ ਕਹਿੰਦੇ ਜ਼ਚਦੀਆਂ ਐਨਕਾਂ ਨੇਂ ਕਾਲੀਆਂ 😎
____________________________________________

ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,
ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ…!
____________________________________________

ਬਾਬਿਓ... ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ 
 ਜੇ ਸਾਲਾ ਇਹੀ ਨਾ ਸਾਫ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ ਅਚਾਰ ਪਾਉਣਾ
____________________________________________

ਨਾਂ ਹੁਣ ਉਹ ਮਿਲਦੀ ਹੈ, ਤੇ ਨਾਂ ਮੈਂ ਰੁਕਦਾ ਹਾਂ, ਪਤਾ ਨਹੀਂ ਤਾਂ ਰਸਤਾ ਗਲਤ ਹੈ ਪਤਾ ਨਹੀਂ ਤਾਂ ਮੰਜ਼ਿ
____________________________________________

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀ ਸਕਦੇ
ਖੌਣਾ ਵੀ ਨਹੀ ਚਾਹੁੰਦੇ, ਪਰ ੳਹਨੂੰ ਪਾ ਵੀ ਨਹੀ ਸਕਦੇ

एक टिप्पणी भेजें

0 टिप्पणियाँ
* Please Don't Spam Here. All the Comments are Reviewed by Admin.